ਤੇਰਾ ਸਾਰਾ ਦਿਨ ਲੰਘਦਾ ਏ ਮੇਕਅੱਪ ਤੇ ਨੀ ਤੂੰ ਫੇਰ ਕਿਤੇ ਬਣਦੀ ਐਂ ਚੀਜ਼ ਅੱਥਰੀ ਐਵੀਏਟਰਾਂ ਦੇ ਵਿੱਚ ਦੇਖ ਮਿੱਠੀਏ ਨੀ ਸਾਡੀ ਕੁੜਤੇ ਪਜਾਮਿਆਂ ਚ ਟੌਹਰ ਵੱਖਰੀ..