ਇਨਸਾਨ ਉਹਨਾਂ ਚੀਜ਼ਾਂ ਨਾਲ ਘੱਟ ਬੀਮਾਰ ਹੁੰਦਾ ਹੈ, ਜੋ ਉਹ ਖਾ ਰਿਹਾ ਹੁੰਦਾ ਹੈ । ਇਨਸਾਨ ਉਹਨਾਂ ਚੀਜ਼ਾਂ ਨਾਲ ਵੱਧ ਬੀਮਾਰ ਹੁੰਦਾ ਹੈ, ਜੋ ਉਸਨੂੰ ਖਾ ਰਹੀਆਂ ਹੁੰਦੀਆਂ ਹਨ 😌😌