Gursewak Singh Gursewak Singh

ਯਾਦਾਂ ਬਾਤਾ, ਘੁੰਮਣ

ਯਾਦਾਂ ਬਾਤਾ, ਘੁੰਮਣ ਘੇਰੇ,
ਚਾਰ ਚੁਫ਼ੇਰੇ, ਤੇਰੇ ਮੇਰੇ ।
ਉਹਨਾਂ ਚੋਂ ਵੀ ਤੈਨੂੰ ਲੱਭਾ,
ਲੱਗਦੇ ਆ ਜੋ ਕੌਣ ਨੇ ਮੇਰੇ ।

ਖ਼ਿਆਲ, ਯਾਦਾਂ ਤੇ ਸੁਪਨੇ
ਬਹੁਤ ਨੇ ਮੇਰੇ, ਪਰ ਸਾਰੇ ਤੇਰੇ ।
ਤੇਰੀਆਂ ਅੱਖਾਂ, ਵਿੱਚ ਗੱਲਾਂ ਲੱਖਾਂ,
ਬਣੇ ਲੱਗ, ਕਿਧਰੇ ਇਕ ਅੱਧੀ ਹੋਵੇ ਜੇ ਬਾਰੇ ਮੇਰੇ ।

ਤੇਰੇ ਮੇਰੇ ਆ ਜਿਹੜੇ ਜਿਹੜੇ,
ਦੁੱਖਾਂ ਤੋਂ ਪੁੱਛੀ ਨੇ ਕਿਹੜੇ ਕਿਹੜੇ ।
ਏ ਵੀ ਨਾ ਸੋਚੀ ਕਿ ਸਾਰੇ ਤੇਰੇ,
ਗਲ਼ ਲੱਗਦੇ ਆ ਜਿਹੜੇ ਜਿਹੜੇ।

#✍️ਗੁਰੀ ਸੰਧੂ
7087847889