ਅਹਿਸਾਸ ਉਹਦੇ ਚਹਿਰੇ ਦਾ ਜਿਵੇਂ ਨੂਰ ਰੱਬੀ ਝਲਕਾਵੇ❤️..!! ਮੁਲਾਕਾਤ ਉਹਦੇ ਨਾਲ ਇੰਝ ਜਿਵੇਂ ਰੱਬ ਆਪ ਮਿਲਣ ਮੈਨੂੰ ਆਵੇ😍..!!