ਮੈਨੂੰ ਕਹਿੰਦੀ ਮੇਰੀ ਤਰੀਫ਼ ਚ ਕੁਝ ਲਿਖ ਦਿਓ ਮੈਂ ਕਿਹਾ 😌 ਤੇਰੇ ਮੱਝ ਵਰਗੇ ਮੋਟੇ ਨੈਣ, ਜਿੱਥੇ ਤੂੰ ਪੈਰ ਧਰੇ ਟੋਏ ਪੈਣ, ਨਾਸਾ ਤੇਰੀਆ ਜਿਵੇਂ BMW ਦਾ ਸਲੰਸਰ, ਵਾਲ ਤੇਰੇ ਜਿਵੇਂ ਉਲਜੀ ਤਾਣੀ, ਪਤਾ ਨਹੀਂ ਬਲੌਕ ਕਿਉੰ ਕਰਗੀ ਮਰਜਾਣੀ🙄