shayari4u shayari4u

ਆਪਾਂ ਓਥੇ ਮਿਲਾਂਗੇ

ਆਪਾਂ ਓਥੇ ਮਿਲਾਂਗੇ ਜਿੱਥੇ ਮੰਨਦਾ ਨਈਂ ਕੋਈ ਜਾਤਾਂ ਨੂੰ
ਨਾ ਉੱਚਾ ਨੀਵਾਂ ਵੇਖੇ ਕੋਈ ਨਾ ਵੇਖੇ ਕੋਈ ਔਕਾਤਾਂ ਨੂੰ