shayari4u shayari4u

ਕਾਫੀ ਸਮੇ ਤੱਕ

ਕਾਫੀ ਸਮੇ ਤੱਕ ਮੈਂ ਓਹਦੀ ਜਰੂਰਤ ਬਣਿਆ ਰਿਹਾ
......
ਫੇਰ ਪਤਾ ਨਹੀਂ ਕੀ ਹੋਇਆ
ਕਿ ਓਹਦੀ ਜਰੂਰਤ ਬਦਲ ਗਈ