ਤੇਰੇ ਮਿੱਠੇ ਮਿੱਠੇ ਬੋਲ ਸੀ ਜਿਹੜੇ,
ਮੇਰੇ ਹੁਣ ਵੀ ਕੰਨਾਂ ਨੂੰ ਟੋਹਦੇ ਆ।
ਨਿੱਕੇ ਨਿੱਕੇ ਹਾਸੇ ਤੇਰੇ ਸੀ,
ਜੌ ਮਹਿਕ ਫੁੱਲਾਂ ਦੀ ਖੋਂਹਦੇ ਆ।
ਸੀ ਸਾਫ਼ ਸੁੱਥਰਾ ਜਿਹਾ ਚੇਹਰਾ ਤੇਰਾ,,
ਤਾਹੀਂ ਮੈਨੂੰ ਭੁੱਲਦਾ ਨਹੀ।
ਤੈਨੂੰ ਭੁੱਲਣਾ ਮੌਤ ਬਰਾਬਰ,
ਦਿਲ ਹੋਰ ਕਿਸੇ ਤੇ ਡੁਲਣਾ ਨਹੀਂ ।।।।।।
🔜ਲਵ ਹਿੰਮਤਪੁਰਾ
ਇੰਸਾਗ੍ਰਾਮ @Dil_di_cheekh