ਤੇਰੀ ਹਾ ਤੇਰੀ ਸੀ ਤੇਰੀ ਰਹਾਂਗੀ ਬਹੁਤ ਕਰਦੀ ਸੀ,
ਏਨੀ ਛੇਤੀ ਰੰਗ ਵਟਾਗਈ,,।।
ਜਿੰਨੂ ਬਾਹਰੋ ਜਾਣ ਤੋਂ ਰੋਕਦੀ ਸੀ,
ਓਸੇ ਯਰ ਨੂੰ ਚਿੱਟੇ ਉੱਤੇ ਲਗਾ ਗਈ,,।।
ਜਿਵੇ ਤੂੰ ਛੱਡਿਆ,ਦਿਨ ਤੇਰੇ ਤੇ ਵੀ ਆਉਣਗੇ,
ਹਾਲ ਤੇਰਾ ਵੇਖ, ਚੰਨ ਤਾਰੇ ਹਾਸੇ ਪਾਉਣਗੇ।।
ਅਸੀ ਦੁਨੀਆ ਅੱਗੇ ਝੂਠੇ ਹਾਸੇ ਵੀ ਹੱਸ ਲਵਾਗੇ,
ਪਰ ਤੇਨੂੰ ਤੇਰੇ, ਝੂੱਠੇ ਹਾਸੇ ਵੀ ਰਵਾਓਂਗੇ,,,,,,।।।।।
👉 ਲਵ ਹਿੰਮਤਪੁਰਾ
ਇੰਸਾਗ੍ਰਾਮ @dil_di_cheekh