ਮੇਰੇ ਵਿਆਹ ਲਈ ਕੁੜੀ ਦੇਖਣ ਉਸਦੇ ਘਰ ਗਏ ਕੁੜੀ ਪਸੰਦ ਆ ਗਈ 😀 ਪੰਡਿਤ ਬੋਲਿਆ 36 ਦੇ 36 ਗੁਣ ਮਿਲ ਰਹੇ ਨੇ 😯 ਮੁੰਡੇ ਵਾਲੇ ਉੱਠਕੇ ਘਰ ਜਾਣ ਲੱਗੇ 😧 ਪੰਡਿਤ ਬੋਲਿਆ ਕੀ ਹੋਇਆ ? ਮੁੰਡੇ ਵਾਲੇ ਬੋਲੇ : - ਮੁੰਡਾ ਤਾਂ ਨਿਕੰਮਾ ਹੈ । ਹੁਣ ਨੂੰਹ ਵੀ ਨਿਕੰਮੀ ਲੈ ਲਈਏ ?😏