ਕਿਦਾਂ ਤੜਫਿਆ ਸੱਜਣਾ ਤੂੰ ਜਦੋਂ Call Busy ਬਾਰੇ
ਪੁਛਿਆ ਸੀ
ਫਿਰ ਇਕ ਦੱਮ ਰਿਸ਼ਤਾ ਤੋੜ ਗਿਆ ਪਹਿਲਾਂ ਹੌਲੀ ਹੌਲੀ ਰੁਸਿਆ ਸੀ।
ਪਹਿਲਾਂ ਕਿੰਨੀ ਚੰਗੀ ਸੀ ਜਦੋਂ ਹਾਂ ਵਿਚ ਹਾਂ ਮਿਲਾਉਂਦੀ
ਸੀ,
ਤੇਰੀ ਇਕ ਅਵਾਜ਼ ਤੇ ਸੱਜਣਾ ਓਏ ਮੈਂ ਪੈਰ ਜੁੱਤੀ ਨਾਂ ਪਾਉਂਦੀ ਸੀ।
ਉਹ ਵੀ ਕਿੰਨੀ ਭੋਲੀ ਹੋਊ ਹੁਣ ਜਿਸ ਨਾਲ ਯਾਰੀਆਂ ਲਾਈਆਂ ਤੂੰ ,
ਤਿੰਨ ਘੰਟੇ ਤੋਂ Busy ਆਵੇਂ ਖੌਰੇ ਕਿਹੜੀਆਂ ਪੀਂਘਾਂ ਪਾਈਆ
ਤੂੰ।
ਚੱਲ ਤੋੜ ਗਿਆ ਤਾਂ ਕੋਈ ਗੱਲ ਨਹੀ, ਇਹ ਕਿਸਮਤ ਦਾ ਹੀ ਖੇਲ ਹੋਊ
ਜੇ ਜਿਊਂਦੀ ਰਹੀ ਤਾਂ ਪਤਾ ਨਹੀ , ਪਰ ਮਰ ਕੇ ਤਾਂ ਪੱਕਾ ਮੇਲ ਹੋਊ ।।
ਲਵ ਹਿੰਮਤਪੁਰਾ
Instagram 👉 @dil_di_cheekh