?????????????????? ??????????????????

ਜ਼ਹਿਰ ਮੈਂ ਸੱਚੀ

ਜ਼ਹਿਰ


ਮੈਂ ਸੱਚੀ ਭੁਲਣਾ ਚਾਹੁੰਦਾ ਹਾਂ ਉਹ life ਪੁਰਾਣੀ ਨੂੰ,
ਐਂਵੇ ਕਾਹਤੋਂ ਛੇੜਦੇ ਹੋ, ਪੁੱਤ ਬੀਤੀ ਕਹਾਣੀ ਨੂੰ।
ਜੋ ਜੋ ਹੁਣ ਤਕ ਮੈਂ ਜਰਿਆ, ਕੋਈ ਜਰ ਨਹੀ ਸਕਦਾ,
ਉਹ ਮੌਤ ਬਹੁਤ ਹੀ ਗੰਦੀ ਸੀ ਕੋਈ ਮਰ ਨਹੀ ਸਕਦਾ।
ਕੋਈ ਨਹੀ ਖੜਿਆ ਨਾਲ ਮੇਰੇ ਮੈਂ ਕੱਲਾ ਲੜਦਾ ਰਿਹਾ,
ਯਾਦ ਏ ਮੈਨੂੰ ਕਿੰਨੇ ਸਾਲ ਓਹਦੇ MESSGE ਪੜਦਾ ਰਿਹਾ।
ਆਖਰ ਨੂੰ ਮੇਰੀ ਜਿੱਤ ਹੋਈ, ਉਹਨੂੰ ਦਿਲ ਦੇ ਵਿਚੋਂ ਕੱਢ ਦਿੱਤਾ,
ਬਹੁਤ ਲੰਬੀ ਸੀ ਰੇਸ ਲੱਗੀ,ਉਹਦੀ ਯਾਦ ਨੂੰ ਪਿੱਛੇ ਛੱਡ ਦਿੱਤਾ।
ਭੁਲ ਕੇ ਵੀ ਹੁਣ ਉਸ ਰਸਤੇ ਤੇ ਜਾਣਾ ਨਹੀ ਚਾਹੁੰਦੇ,
ਕੁਝ ਸਾਲ ਪੁਰਾਣਾ ਜਹਿਰ, ਦੁਬਾਰਾ ਖਾਣਾ ਨਹੀ ਚਾਹੁੰਦੇ।।

ਲਵ ਹਿੰਮਤਪੁਰਾ