ਮਜਬੂਰੀ ਅਤੇ ਜ਼ਿਮੇਂਦਾਰੀ ਬਹੁਤ ਕੁਝ ਕਰਵਾ ਦੇਂਦੀ ਪਰ ਹੋਂਸਲਾ ਤੇ ਜਜ਼ਬਾ ਮਜ਼ਬੂਤ ਰੱਖਿਓ || ਸੁਣਿਆ ਦੁੱਖਾਂ ਦਾ ਬੋਝ ਮਿਹਨਤ ਅੱਗੇ ਹਾਰ ਜਾਂਦੈਂ ਬੱਸ ਚਿਹਰੇ ਤੇ ਹਾਸੇ ਸਦਾ ਲਾਜਵਾਬ ਰੱਖਿਓ || 💕