shayari4u shayari4u

ਰੰਗ ਬਰੰਗੀ ਦੁਨੀਆਂ

ਰੰਗ ਬਰੰਗੀ ਦੁਨੀਆਂ ਦੇ ਵਿੱਚ,
ਕੋਈ ਨਾ ਕਿਸੇ ਦਾ ਯਾਰ,
ਚੱਲ ਸਵਾਰੀਏ ਆਪਣੇ ਆਪ ਨੂੰ,
ਖੌਰੇ ਬਖਸ਼ ਦਵੇ ਕਰਤਾਰ।
🙏ਗੁੱਡ ਮੌਰਨਿੰਗ ਐਵਰਿੰਨ ਜੀ🙏