ਚੰਗੇ ਦਿਨ ਖੁਦ ਚੱਲ ਕੇ ਕੋਲ ਨਹੀਂ ਆਂਉਦੇ, ਸਾਨੂੰ ਹੀ ਉਨ੍ਹਾਂ ਤੱਕ ਜਾਣਾ ਪੈਂਦਾ। ਮਿਹਨਤ ਦੀ ਭੱਠੀ ਵਿੱਚ ਖੁੱਦ ਨੂੰ ਤਪਾਉਣਾ ਪੈਂਦਾ, ਬੰਦੇ ਦਾ ਵਕਤ ਆਉਂਦਾ ਨਹੀ ,ਲਿਆਉਣਾ ਪੈਂਦਾ।