shayari4u shayari4u

ਜ਼ਿੰਦਗੀ ਦੀ ਸਮਝ

ਜ਼ਿੰਦਗੀ ਦੀ ਸਮਝ ਆ ਜਾਵੇ ਤਾਂ ਇੱਕਲੇ ਵੀ ਮੇਲਾ ਹੈ,
ਨਾ ਸਮਝ ਆਵੇ ਤਾਂ ਬੰਦਾ ਮੇਲ਼ੇ ਵਿੱਚ ਵੀ ਇਕੱਲਾ ਹੈ।