)ਕਹਿੰਦਾ ਦੋ ਕ ਦਿਨਾ ਤੋ ਗੁਸੇ ਸੀ ਪਹਿਲਾਂ ਵੀ ਕਈ ਵਾਰ ਰੁਸੇ ਸੀ ਮੈਂ massage ਨੀਂ ਕੀਤਾ ਇਸ ਗੱਲ ਤੇ o ਮੇਰੇ ਨਾਲ ਲੜਦਾ ਏ,
ਜਦ message ਕੀਤਾ ਸਜਨ nu ਕਹਿੰਦੇ ਸਾਡਾ ਤੇ ਸਰਦਾ, ਏ ,
ਇਹ ਸੁਣਕੇ ਵੀ ਸਾਨੂੰ ਯਕੀਨ ਨਾ ਹੋਇਆ(ਅਸੀਂ ਫਿਰ ਵੀ ਪੁਛਿਆ ਕਿਤੇ ਤੂੰ ਮਜ਼ਾਕ ਤਾਂ ਨੀਂ ਕਰਦਾ a) ਦੋ ਦਿਨ ਤੇ ਇਝ ਲਗਿਆ ਜਿਵੇਂ ਉਹ sade ਨਾਲ ਮਜ਼ਾਕ ਕਰਦਾ ਏ।