shayari4u shayari4u

ਸਬਕ ਜਿੰਦਗੀ ਦਾ

ਸਬਕ ਜਿੰਦਗੀ ਦਾ
ਕੁਝ ਭਰੋਸੇ 'ਤੇ ਉਮੀਦਾਂ ਅਕਸਰ ਗ਼ਮ ਦਿੰਦੀਆਂ ਨੇ
ਪਹਿਲਾਂ ਦਿੰਦੀਆਂ ਨੇ ਬੁੱਲ੍ਹਾਂ ਨੂੰ ਹਾਸੇ
ਫ਼ਿਰ ਅੱਖਾਂ ਨਮ ਦਿੰਦੀਆਂ ਨੇ
ਸਬਕ ਜਿੰਦਗੀ ਦਾ... ਦਿੰਦੀਆਂ ਨੇ ਕੁਝ ਇਸ ਤਰ੍ਹਾਂ
ਸਾਹਾਂ ਵਰਗੇ ਹਬੀਬ ਦੇਕੇ ਖੋਹ ਲੈਂਦੀਆਂ ਨੇ।