shayari4u shayari4u

ਮਿਹਨਤ ਕਰਨ ਤੋਂ

ਮਿਹਨਤ ਕਰਨ ਤੋਂ ਮਗਰੋਂ ਖਾਧਾ ਭੋਜਨ ਬੜਾ ਸੁਆਦ ਲਗਦਾ ਹੈ ,
ਕਿਉਕਿ ਇਸ ਵਿਚ ਮਿਹਨਤ ਦਾ ਸੁਆਦ ਵੀ ਰਲਿਆ ਹੁੰਦਾ ਹੈ !