shayari4u shayari4u

ਜਿਹੜੇ ਆਪ ਸਨਿਆਸੀਆਂ

ਜਿਹੜੇ ਆਪ ਸਨਿਆਸੀਆਂ ਦੀ ਪੂਜਾ ਕਰਦੇ ਹਨ ,
ਉਹ ਵੀ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਆਪਣੇ ਪੁੱਤਰ ਸਨਿਆਸੀ ਬਣਨ !