ਸਭ ਤੋਂ ਲੱਚਕਦਾਰ ਮਨ ਹੁੰਦਾ ਹੈ , ਅੱਜ ਇਹ ਕਿਸੇ ਦੇ ਚਿਹਰੇ ਦਾ ਤਿਲ ਵੀ ਬਰਦਾਸ਼ਤ ਨਹੀਂ ਕਰਦਾ , ਕੱਲ ਇਹ ਪਹਾੜ ਵੀ ਨਜ਼ਰ-ਅੰਦਾਜ ਕਰ ਦੇਵੇਗਾ !