ਵੱਧ ਸੋਚਣ ਨਾਲ ਕੁਝ ਮਿਲਣਾ ਨਹੀਂ ਤੇ ਘੱਟ ਸੋਚਣ ਨਾਲ ਕੁਝ ਥੁੜਨਾਂ ਨਹੀਂ ਬੇਪਰਵਾਹ ਹੋ ਕੇ ਜੀਵਾਂਗੇ ਜਿੰਦੜੀਏ ਤੈਨੂੰ ਜੇ ਇੱਕ ਵਾਰੀ ਤੁਰ ਗਏ ਫੇਰ ਮੁੜਣਾਂ ਨਹੀਂ