ਹੋਰ ਵਧ ਗਈ ਪਹਿਲਾਂ ਨਾਲੋਂ ਵੀ ਏ ਕਸ਼ਿਸ਼ ਸੱਜਣਾ ਤੇਰੇ ਚੇਹਰੇ ਅੰਦਰ ਮੈਨੂੰ ਲੋੜ ਨਈ ਪਈ ਕੁਝ ਸੋਚਣ ਦੀ ਫੁੱਟ ਪਏ ਆਪੇ ਅੱਖਰ ਗਹਿਰੇ ਅੰਦਰ