ਕਦੇ-ਕਦੇ ਤਾਂ ਹੈਲੋ ਕਹਿਣੀ ਭੁੱਲ ਜਾਂਦੀ ਏ ਜੈੰਪਰ ਨਾਲ ਮੈਚਿੰਗ ਚੁੰਨੀ ਲੈਣੀ ਭੁੱਲ ਜਾਂਦੀ ਏ. ਫਿਕਰ ਜਿਹਾ ਹੀ ਰਹਿੰਦਾ ਏ ਕਾਲਜ਼ ਨੂ ਆਉਂਦੀ da ਕਮਲੀ ਚੱਪਲਾਂ ਨਾਲ ਜੁਰਾਬਾਂ ਪਾ ਨਾ ਆਵੇ.. ਇੱਕ ਭੁਲੱਕੜ ਕੰਨਿਆਂ ਨੂੰ ਦਿਲ ਦੇ ਬੈਠੇ ਆਂ ਡਰ ਲਗਦਾ ਏ ਵਾਂਢੇ ਗਈ ਗੁਆ ਨਾ ਆਵੇ...😂