ਲੋਕ ਕੀ ਕਹਿੰਦੇ ਨੇ ਸਾਡੇ ਬਾਰੇ😊, ਅਸੀ ਇਸ ਗੱਲ ਦੀ ਪਰਵਾਹ ਨੀ ਕਰਦੇ😎, ਕਿੱਥੇ, ਕਦੋਂ ਤੇ ਕੀ ਕਰਨਾ ਅਸੀਂ 🤗, ਇਸ ਗਲ ਦੀ ਕਿਸੇ ਨਾਲ ਸਲਾਹ ਨੀ ਕਰਦੇ😇