ਚੱਕਿਆ ਸੀ ਅਖਬਾਰ ਜਦੋਂ ਮੈਂ ਅੱਜ ਸਵੇਰੇ ਨੀਂ
ਯਾਦ ਹੈ ਮੈਨੂੰ ਕਹਿੰਦੀ ਸੀ ਮੈਨੂੰ ਹੋਰ ਬਥੇਰੇ ਨੀਂ
ਪੱਥਰ ਚੱਟ ਆਖਿਰ ਮੱਛੀਆਂ ਮੁੜ ਕੇ ਆਈਆਂ ਨੇਂ
ਰਿਸ਼ਤੇ ਦੇ ਲਈ ਹੁਣ ਕਾਹਤੋਂ ਦੱਸ ਖ਼ਬਰਾਂ ਲਾਈਆਂ ਨੇਂ
ਹੱਥ ਵਿਚ ਬੋਤਲ ਦੇ ਗਈ ਕਦੇ ਤਾਂ ਪੀਤੀ ਕੋਫ਼ੀ ਨੀਂ
ਹੁਣ ਪੱਟ ਕੇ ਪੁੱਤ ਬੇਗਾਨਾ ਭਾਲਦੀ ਵਰ ਤੂੰ ਸੋਫੀ ਨੀਂ😊😊