ਬੂਟਿਆਂ ਤੋਂ ਕਦੋਂ ਵੱਡੇ ਦਰਖ਼ਤ ਹੋ ਜਾਂਦੇ ਨੇ ਮਿਠੀਆਂ ਜ਼ੁਬਾਨਾਂ ਵਾਲੇ ਕਦੋਂ ਸਖ਼ਤ ਹੋ ਜਾਂਦੇ ਨੇਂ ਲੋਕਾ ਦੇ ਨਾਲ ਤੂੰ ਵੀ ਬਦਲਣਾ ਸਿੱਖ ਲੈ ਪਤਾ ਨਹੀਂ ਚੰਗੇ ਤੋਂ ਮਾੜੇ ਕਦੋਂ ਵਕ਼ਤ ਹੋ ਜਾਂਦੇ ਨੇਂ