ਡੂੰਘੇ ਤਲਵਾਰਾਂ ਨਾਲੋਂ ਬੱਲਿਆ ਹੁੰਦੇ, ਜ਼ੁਬਾਨਾਂ ਵਾਲੇ ਫੱਟ ਨੇ, ਗੱਲੀਂ ਬਾਤੀਂ ਖੜਨ ਬਥੇਰੇ, ਪਰ ਔਖੇ ਵੇਲੇ ਖੜਨ ਵਾਲੇ ਘੱਟ ਨੇ..