ਕਿੰਨਾ ਕੁ ਪੈਂਡਾ ਤੁਰਿਆ ਮੈਂ l ਕਿੰਨੇ ਕੁ ਮੋੜ ਹਾਂ ਮੁੜਿਆ ਮੈਂ l ਮੈਂ ਆਪਣੀਆਂ ਜੜਾਂ ਬਚਉਣ ਲਈ, ਕਿਥੋਂ ਟੁਟਿਆ ਕਿਥੇ ਜੁੜਿਆ ਮੈਂ l ਕਿੰਨਾ ਵਧਿਆ ਕਿੰਨਾ ਥੁੜਿਆ ਮੈਂ l ਕਿੰਨਾ ਭਰਿਆ ਕਿੰਨਾ ਰੁੜਿਆ ਮੈਂ l ਦੀਪ ਫਤਿਹ ਬੱਸ ਰੱਬ ਜਾਣੇ, ਕੁਝ ਬਣਨ ਲਈ ਕਿੰਨਾ ਭੁਰਿਆ ਮੈਂ l ✍️😊😊