ਹਰ ਉਮਰ ਚ ਤੇਰੀ ਚਾਹਤ ਦਾ ਸੁਫਨਾਂ, ਮੇਰੇ ਨੈਣਾਂ ਦੀ ਗਹਿਰਾਈ ਚ ਜੜ੍ਹਿਆ ਹੈ... ਢਲ ਗਈ ਉਮਰ ਦੀ ਸਿਖਰ ਦੁਪਹਿਰ, ਪਰ ਵਫਾ ਦਾ ਪੱਲਾ ਹਾਲੇ ਵੀ ਫੜਿਆ ਹੈ... 😌😌😌♥️♥️