ਬਚਪਨ ਦੀਆਂ ਯਾਦਾਂ
ਕੁੱਤਾ ਜਦੋਂ ਲਾਲਚੀ ਸੀ ਤੇ ਕਾਂ ਜਦੋਂ ਤਿਹਾਇਆ ਸੀ ਜ਼ਿੰਦਗੀ ਦਾ ਨਜ਼ਾਰਾ ਸੱਜਣਾ ਬਸ ਉਦੋਂ ਹੀ ਆਇਆ ਸੀ IT HURTS ਮਾਈ ਬੈਸਟ ਫਰੈਂਡ ਵਾਲੇ ਲੱਗਦੇ ਜਦੋਂ ਰੱਟੇ ਸੀ ਜਦੋਂ ਚਿੜੀ ਵਿਚਾਰੀ ਦਾ ਖੁੱਡ ਵਿਚ ਡਿਗਿਆ ਦਾਣਾ ਸੀ ਸੁੰਢ ਤੇ ਹਲਦੀ ਭੈਣਾਂ ਨੇ ਜਦ ਮਿਲਣ ਨਾਨਕੇ ਜਾਣਾ ਸੀ ਜਦ ਧੌਣ ਤੇ ਕਾਲੀ ਗਾਨੀ ਵਾਲੀ ਘੁੱਗੀ ਘੂੰ-ਘੂੰ ਕਰਦੀ ਸੀ ਹੁਣ ਤਾਂ ਬਸ
ਕੱਛੂ ਦੇ ਜਿੱਤਣ ਲਈ ਜਦ ਖ਼ਰਗੋਸ਼ ਨੂੰ ਸਵਾਇਆ ਸੀ ਜ਼ਿੰਦਗੀ ਦਾ ਨਜ਼ਾਰਾ ਸੱਜਣਾ ਬਸ ਉਦੋਂ ਹੀ ਆਇਆ ਸੀ