ਰਾਮ ਦੇਵ ਦਿਆ ਕਰੇ ਦਤਨਾ
ਸਾਨੂੰ ਮੂੰਹ ਨਾ ਲਾਵੇ
ਨੀ ਤੜਕੋ ਤੜਕੀ ਓਠ ਵੈਰਨੇ
ਰਾਮ ਦੇਵ ਨੂੰ ਲਾਵੇ
ਨੀ ਪੁੱਠੇ ਸਿੱਧੇ ਆਸਨ ਕਰਦੀ
ਨੀ ਪੁੱਠੇ ਸਿੱਧੇ ਆਸਨ ਕਰਦੀ
ਰੀਸ ਕਰੀ ਨਾ ਜਾਵੇ
ਵੀ ਪੱਖੋ ਵਾਲਿਆ ਬੋਲੀ ਮੋੜ ਦੇ
ਹਾਸਾ ਨਿਕਲ ਦਾ ਜਾਵੇ
ਬਿਸਕੁਟ ਬਾਬੇ ਦੇ ਨਿਰ ਨੇ ਕਾਲਜੇ ਖਾਵੇ
ਬਿਸਕੁਟ ਬਾਬੇ ਦੇ ਨਿਰ ਨੇ ਕਾਲਜੇ ਖਾਵੇ.....