ਕਿਸਮਤ ਹੱਥ ਬਾਜ਼ੀ ਭੁੱਲਰਾ... ਕਿੱਥੋ ਚੱਲਦਾ ਜ਼ੋਰ ਦਿਮਾਗਾ ਦਾ... ਮੇਹਨਤ ਦਾ ਸਦਾ ਵਕਤ ਬੋਲਦਾ.. ਹੋਵੇ ਵੱਖਰਾ ਠਾਠ ਨਵਾਬਾਂ ਦਾ✍️