ਅਸੀ ਚੁੱਪ ਆ ਲੋੜ ਪੈਣ ਤੇ ਬੋਲਾ ਗੇ ਸੁਣ ਵਾਲੇ ਤੋ ਸੁਣਿਆ ਨੀ ਜਾਣਿਆ ਕੁੱਝ ਡੂੰਘੀਆਂ ਗੱਲਾ ਫਰੋਲਾ ਗੇ ਫੇਰ ਮੇਰੇ ਸਾਲ਼ੇ ਵਿੱਚੋ ਵਿਚਿ ਮਚਣ ਗੇ ਓ ਸਾਨੂੰ ਐਵੇਂ ਬੋਲਦਾ ਫੇਰ ਦੂਜਿਆ ਨੂੰ ਦਸਣ ਗੇ