ਪਹਿਲਾ ਯਾਰੀ ਲਾਉਂਦੇ ਨੇ ਫੇਰ ਛੱਡ ਜਾਦੇ ਨੇ ਲੱਖ ਦੀ ਲਾਹਨਤ ਏਹੋ ਜਿਹੇ ਯਾਰਾ ਦੇ ਮੱਤਲਬ ਕੱਡਕੇ ਪਾਸਾ ਵੱਟ ਜਾਂਦੇ ਪੈਰਾਂ ਤੇ ਖੜੇ ਸਾਡੇ ਸਿਰੋਂ ਹੋ ਕੇ ਸਾਨੂੰ ਨੀਵਾਂ ਦੱਸ ਜਾਦੇ ਨੇ....