ਪਿਆਰ ਦੀਆਂ ਗੱਲਾਂ ਓਪਰੋੰ ਉਪਰੀ ਕਰਦੇ ਨੇ ਅੰਦਰੋ ਅੰਦਰੀ ਡੰਗ ਜਾਂਦੇ ਨੇ, ਬਾ ਕਮਾਲ ਓਹਨਾ ਦਿਲ ਵਿੱਚ ਸਾਡੇ ਲਈ ਕੁੱਝ ਨਈ ਪਰ ਪਤਾ ਨਈ ਕਿਉੰ ਚੰਗਾ ਦਿਖੱਣ ਲਈ ਸੰਗ ਜਾਂਦੇ ਨੇ...✍️ਗਿੱਲ✍️