ਸੂਰਜ ਨਾਲ ਮਿਲਾ ਕੇ ਮੈਨੂੰ.. ਖੁਦ ਤਾਰਿਆਂ ਨਾਲ ਬਾਤਾਂ ਪਾਉਣ ਲੱਗ ਗਈ ਐ... ਛਾਂ ਬਣਾ ਕੇ ਰੁੱਖਾਂ ਦੀ ਮੈਨੂੰ.. ਖੁਦ ਰਾਤਾਂ ਦੇ ਨਾਲ ਸੌਣ ਲੱਗ ਗਈ ਐ... ਤਾਜ ਬਣਾ ਕੇ ਤਖਤਾਂ ਦਾ ਮੈਨੂੰ.. ਖੁਦ ਸੰਧੂਆ ਤਨੂੰ ਮਿੱਟੀ ਦੇ ਵਿੱਚ ਰੁਲ ਗਈ ਐ... ਪੀ੍ਤ ਸੰਧੂ✍️