ਨੀ ਜਦੋਂ ਤੂੰ ਛੱਡ ਕੇ ਤੁਰਗੀ ਮੈਨੂੰ ਮੈਂ ਲਾ ਲੈ ਸਹਿਰ ਤੇਰੇ ਵਿੱਚ ਡੇਰੇ...
ਨੀ ਹੁਣ ਖੁਦ ਨੂੰ ਕਿੱਥੋ ਲੱਭ ਲੇ ਗੀ ਚੁਰਜੇਗੀ ਵਿੱਚ ਗਮਾ ਦੇ ਮੇਰੇ..
ਸਾਨੂੰ ਪਸੰਦ ਆਈ ਕਾਹਦੀ ਤੇਰੀ ਸਦਾਗੀ ਨੀ ਤੂੰ ਮਿੱਤਰਾਂ ਨੂੰ ਕਿੱਲ ਕਰਗੀ...
ਨੀ ਤੇਰੇ ਹੱਸਿਆ ਦੇ 'ਚ ਰਹੇ ਹੱਸਦੇ ਕਾਹਤੋ ਮਿੱਤਰਾਂ ਨੂੰ ਝੱਲਾ ਕਰਗੀ... ਪੀ੍ਤ ਸੰਧੂ✍️