ਵੱਟਾ ਵਾਲੀ ਪੱਗ ਵਾਲੀ ਫੱਬਦੀ ਸੀ ਉਹ ਨੂੰ ਉਹਨੇ ਲਾਹੀ ਤਾਂ ਨਹੀਂ ਹੋਣੀ.... ਵੱਡੇ ਵੱਡੇ ਵਾਲ਼ ਸੀ ਉਹ ਦੇ ਉਹਨੇ ਕੱਟਵਾਏ ਤਾਂ ਨਹੀਂ ਹੋਣੇ... ਮਿੰਨਾ ਮਿੰਨਾ ਹੱਸਣਾ ਉਹਦਾ ਤਨੂੰ ਅੱਜ ਵੀ ਠੱਗਦਾ ਹੋਉ ... ਕਾਫ਼ੀ ਟਾਇਮ ਹੋ ਗਿਆ ਦੇਖੇ ਨੂੰ ਕਿੱਦਾਂ ਦਾ ਲੱਗਦਾ ਹੋਉ..... ਪੀ੍ਤ ਸੰਧੂ✍️