ਜੇ ਮਾਂ ਨਾ ਹੁੰਦੀ ਤਾਂ ਦੱਸੋ ਯਾਰੋ ਰੋਟੀ ਕੌਣ ਬਣਾਉਂਦਾ , ਜੇ ਪਿਉ ਨਾ ਹੁੰਦਾ ਤਾਂ ਦੱਸੋ ਯਾਰੋ ਘਰ ਨੂੰ ਕੌਣ ਚਲਾਉਂਦਾ , ਮਾਂਪਿਆ ਬਿਨ ਸਭ ਰਿਸ਼ਤੇ ਅਧੂਰੇ , ਫਿਰ ਰਿਸ਼ਤਿਆ ਨੂੰ ਕੌਣ ਨਿਭਾਉਂਦਾ.......