Preet Shayar Preet Shayar

ਉਹ ਬਹੁਤ ਹੌਲੀ

ਉਹ ਬਹੁਤ ਹੌਲੀ ਹੌਲੀ ਬੋਲਦਾ ਸੀ ਉੱਚੀ ਤਾਂ ਉਹ ਅੱਜ ਵੀ ਨਹੀ ਬੋਲਿਆ ਹੋਣਾ...
ਮਿੰਨਾ ਮਿੰਨਾ ਬੁੱਲ੍ਹੀਆ ' ਚੋ ਹੱਸਦਾ ਸੀ ਉੱਚੀ ਤਾਂ ਅੱਜ ਵੀ ਨਹੀਂ ਹੱਸਿਆ ਹੋਣਾ...
ਤਨੂੰ ਉਹ ਅੱਜ ਵੀ ਸੰਗਦਾ ਹੋਉ ਖੋਰੇ ਨਿੱਕੀਆਂ ਨਿੱਕੀਆਂ ਅੱਖਾਂ ਨੂੰ ਬੰਦ ਕਰ ਲੈਂਦਾ ਹੋਣਾ.. ਪੀ੍ਤ ਸੰਧੂ✍️