ਹੱਥਾਂ ਦੀਆਂ ਲਕੀਰਾਂ 'ਚ ਤੈਨੂੰ ਲੱਭਦੇ ਰਹੇ.. ਤੈਨੂੰ ਰੱਬ ਨੇ ਕਿਸੇ ਹੋਰ ਦੀ ਕਿਸਮਤ 'ਚ ਰੱਖਿਆ ਲੁਕਾ ਕੇ... ਅਸੀਂ ਦਰ ਦਰ ਦਰਵਾਜ਼ੇ ਤੱਕ ਭੱੜਕ ਰਹੇ... ਤਨੂੰ ਬੈਠੀ ਸੀ ਝਾੜੀ ਉਹਲੇ ਉਹ ਸੰਧੂ ਪਿੰਡ ਦਾ ਨਾਮ ਸੁਪਾ ਕੇ.... ਪੀ੍ਤ ਸੰਧੂ✍️