ਜੇ ਤੂੰ ਹੱਸਣ ਲਾਇਆ ਸੀ ਸਾਨੂੰ ਸੱਜਣਾਂ.. ਸਮਝ ਨਹੀਂ ਆਈ ਫ਼ੇਰ ਰੋਣ ਕਿਉਂ ਲਾਇਆ ਤੂੰ ਸਾਨੂੰ... ਕਦਮ ਕਦਮ ਤੇ ਨਾਲ ਚੱਲਣਾ ਸਿਖਾਇਆ ਸੱਜਣਾਂ... ਕਦੋ ਸਾਡੇ ਤੋਂ ਕਦਮ ਤੇਜ ਹੋਗੇ ਸਮਝ ਨਾ ਲੱਗੀ ਸਾਨੂੰ... ਪੀ੍ਤ ਸੰਧੂ✍️