ਖੋਲੀ ਨਾ ਕਿਤਾਬ ਮੇਰੇ ਦਿਲ ਦੀ ਭਰ ਲੈਣੀਆਂ ਨੇ ਅੱਖਾਂ ਤੂੰ ਖੜਕੇ... ਜਾਦਾ ਭਾਵੇਂ ਚਿਹਰਾ ਪੜ ਜਾਈ ਪਰ ਪੁੱਛੀ ਨਾ ਸਵਾਲ ਤੂੰ ਮੁੜਕੇ... ਪੀ੍ਤ ਸੰਧੂ✍️