ਉਮਰਾਂ ਦੇ ਵਾਦੇ ਕਰ ਭੁੱਲ ਗੀ ਏ ਤੂੰ ਨੀਂ..
ਹੋਰਾਂ ਪਿੱਛੇ ਲੱਗ ਮੈਨੂੰ ਰੋਲ ਗੀ ਐ ਤੂੰ ਨੀਂ..
ਉੱਚੀ ਤਾਂ ਨੀਂ ਰੋਦੇ ਨੈਨ ਲੁੱਕ ਲੁੱਕ ਰੋਣਗੇ...
ਭੁੱਲੇ ਤਾਂ ਨੀਂ ਹੋਣੇ ਚੇਤੇ ਕਰਦੇ ਈ ਹੋਣਗੇ.. ਕਿੱਥੇ ਆ ਪੀ੍ਤ ਸੰਧੂ ਦੱਸ ਕੇ ਤਾਂ ਜਾਈ ਨੀ....
ਕਿੱਥੇ ਖੋ ਗੇ ਸੁਪਨੇ ਪੀ੍ਤ ਲੱਭ ਕੇ ਤਾਂ ਜਾਈ ਨੀ...
ਮਿਲਦੇ ਨੀਂ ਅਸੀਂ ਓ ਨੂੰ ਨੈਨ ਲੱਭਦੇ ਈ ਹੋਣਗੇ..
ਭੁੱਲੇ ਤਾਂ ਨੀਂ ਹੋਣੇ ਚੇਤੇ ਕਰਦੇ ਈ ਹੋਣਗੇ..