ਮੈਨੂੰ ਕਹਿੰਦੀ ਭੁੱਲ ਜਾ ਤੂੰ ਮੈਨੂੰ..
ਮੈਂ ਕਿਹਾ ਭੁੱਲ ਤੂੰ ਵੀ ਸਕਦੀ ਨੀ...
ਮੈਨੂੰ ਕਹਿੰਦੀ ਤੂੰ ਮੇਰੇ ਬਿਨ ਜਿੱਤਦਾ ਨੀ..
ਮੈਂ ਕਿਹਾ ਜਿੱਤ ਤੂੰ ਵੀ ਸਕਦੀ ਨੀ...
ਮੈਨੂੰ ਹਰ ਵਾਰੀ ਸਮਝਾਉਦੀ ਸੀ..
ਮੈਂ ਕਿਹਾ ਸਮਝ ਤੂੰ ਵੀ ਸਕਦੀ ਨੀ...
ਮੈਂਨੂੰ ਹਰ ਵਾਰੀ ਰੁੱਸ ਰੁੱਸ ਗਿਆ ਕਹਿੰਦੀ ਸੀ..
ਮੈਂ ਕਿਹਾ ਤਨੂੰ ਰੁੱਸ ਤੂੰ ਵੀ ਸਕਦੀ ਨੀ..
ਮੈਨੂੰ ਭੁੱਲ ਜਾ ਭੁੱਲ ਜਾ ਸੰਧੂਆ ਕਹਿੰਦੀ ਸੀ..
ਮੈਂ ਕਿਹਾ ਭੁੱਲ ਤੂੰ ਵੀ ਸਕਦੀ ਨੀ...
ਪੀ੍ਤ ਸੰਧੂ✍️