ਅੱਖੀਆਂ ਨਾ ਰੋਈਆ ਤੇਰੇ ਜਾਣ ਮਗਰੋਂ.. ਦਿਲ ਦਾ ਉਹ ਹਾਲ ਨਾ ਰਿਹਾ.. ਜਿਹੜੇ ਤੇਰੇ ਤੋਂ ਸਵਾਲ ਪੁੱਛਦੇ.. ਅੱਜ ਉਹ ਸਵਾਲ ਨਾ ਰਿਹਾ.. ਕਿਹੜੀ ਤੇਰੀ ਗੱਲ ਭੁੱਲ ਜਾ.. ਕਿਹੜੀ ਦਿਲ 'ਚ ਲਵਾਂ ਮੈਂ ਵਸਾ... ਪੈਡਾਂ ਸੰਧੂਆ ਦਾ ਸੌਖਾ ਟੱਪਣਾ.. ਔਖਾ ਟੱਪਣਾ ਐ ਦਿਲ ਵਾਲਾ ਰਾਹ.. ਪੀ੍ਤ ਸੰਧੂ✍️