ਜਦੋਂ ਤੇਰੀ ਯਾਦ ਆਉਂਦੀ ਆ ਧੁਰੋ ਅੰਦਰ ਤੱਕ ਹਿਲਾ ਦਿੰਦੀ ਆ.. ਮੈਨੂੰ ਬੋਲਣ ਨੀ ਦਿੰਦੀ ਓ ਬਸ ਚੁੱਪ ਰਹਿਣ ਦੀ ਸਲਾਹ ਦਿੰਦੀ ਆ.. ਪੀ੍ਤ ਸੰਧੂ✍️