ਬੱਸਾਂ ਦੀ ਭੀੜ ਨੇ ਇੱਕਲਾ ਖੜਨਾ ਨਹੀਂ ਸਿਖਾਇਆ.. ਲੋਕਾਂ ਦੀ ਭੀੜ ਨੇ ਕੱਠੇ ਹੋਣਾ ਨਹੀਂ ਅਲੱਗ ਹੋਣਾ ਵੀ ਸਿਖਾਇਆ... ਬਸ ਸੰਧੂਆ ਲੋਕਾਂ ਨੇ ਤਨੂੰ ਕੱਲਾ ਖੜਨਾ ਸਿਖਾਇਆ... ਇਨ੍ਹਾਂ ਲੋਕਾਂ ਨੇ ਕੱਲਾ ਹੱਸਣਾ ਨਹੀਂ ਪੀ੍ਤ ਰੋਣਾ ਵੀ ਸਿਖਾਇਆ... ਪੀ੍ਤ ਸੰਧੂ✍️