ਦਾੜ੍ਹੀ ਦਾੜ੍ਹੀ ਕਿਉ ਪਰਖੇ ਮੇਲਣੇ ਕੌਈ ਕੌਈ ਚਿੱਟਾ ਆਇਆ ... ਨੀ ਅੱਧੇ ਪਿੰਡ ਦਾ ਚਾਚਾ ਲਗਦਾ ਅੱਧੇ ਪਿੰਡ ਦਾ ਤਾਇਆ ਮੁੜ ਕੇ ਆਖੇ ਗੀ ਦਾੜ੍ਹੀ ਵਾਲਾ ਨੀ ਆਇਆ ਮੁੜ ਕੇ ਆਖੇ ਗਈ......